ਵਾਕ:- ਆਦਿ ਸਚੁ ਜੁਗਾਦਿ ਸਚੁ ।।
ਅਰਥ:-ਪਰਮਾਤਮਾ ਸੰਸਾਰ ਰਚਨਾ ਤੋਂ ਪਹਿਲਾਂ ਵੀ ਤੇ ਜੁਗਾਂ ਦੇ ਆਰੰਭ ਵੇਲੇ ਵੀ ਸੱਚ ਸੀ ।
ਵਾਕ:- ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।੧।।
ਅਰਥ:-ਵਰਤਮਾਨ ਵਿੱਚ ਵੀ ਹੁਣ ਸੱਚ ਹੈ ,ਦ੍ਰਿਸ਼ਟ ਅਦ੍ਰਿਸ਼ਟ ਪਸਾਰਾ ਖਤਮ ਹੋਣ ਤੇ ਵੀ ਉਸ ਦੀ ਹੋਂਦ ਸੱਚ ਹੋਵੇਗੀ ।।੧।।
ਵਾਕ:- ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ।।
ਅਰਥ:-ਇੱਕ ਵਾਰੀ ਨਹੀਂ ਲੱਖਾਂ ਵਾਰੀ ਵੀ ਮਨੁੱਖ ਸਰੀਰਕ ਇਸ਼ਨਾਨ ਕਰ ਲਵੇ ਪਰ ਮਨ ਪਵਿੱਤਰ ਨਹੀਂ ਹੁੰਦਾ।
ਵਾਕ:- ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ।।
ਅਰਥ:- ਜੁਬਾਨ ਤੋਂ ਮੋਨ ਧਾਰਨ ਕਰ ਲੈਣ ਨਾਲ ਮਨ ਮੋਨੀ ਨਹੀਂ ਹੁੰਦਾ ਭਾਵੇਂ ਕੋਈ ਇੱਕ ਟੱਕ ਮੋਨ ਧਾਰਨ ਕਰ ਛੱਡੇ।
ਸਬਦ:-ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।।
ਅਰਥ:-ਭਾਵੇਂ ਕਿਸੇ ਨੂੰ ਸਾਰੀਆ ਪੁਰੀਆਂ ਦੇ ਮਾਇਕੀ-ਪਦਾਰਥ ਪ੍ਰਾਪਤ ਹੋ ਜਾਣ ਤਦ ਵੀ ਮਨ ਦੀ ਤ੍ਰਿਸਨਾ ਖਤਮ ਨਹੀਂ ਹੁੰਦੀ।
ਵਾਕ:-ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ।।
ਅਰਥ:- ਮਨੁੱਖ ਪਾਸ ਹਜ਼ਾਰਾਂ ਲੱਖਾਂ ਸਿਆਣਪਾਂ ਵੀ ਹੋਣ ਪਰ ਮਨ ਦੀ ਸਚਿਆਰਤਾ ਲਈ ਇੱਕ ਵੀ ਕੰਮ ਨਹੀਂ ਆਉਂਦੀ।
ਵਾਕ:-ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਅਰਥ:-ਤਦ ਫਿਰ ਮਨੁੱਖ ਸਚਿਆਰ ਕਿਵੇਂ ਬਣੇ? ਜੀਵ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਜੇ ਕੂੜ ਦਾ ਪੜਦਾ(ਕੰਧ) ਬਣਿਆ ਹੈ ਉਹ ਕਿਵੇਂ ਦੂਰ ਹੋਵੇ?
ਵਾਕ:-ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।੧।।
ਅਰਥ:-ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਚੱਲਣ ਨਾਲ ਕੂੜ ਦਾ ਪੜਦਾ ਵੀ ਦੂਰ ਹੁੰਦਾ ਹੈ ਤੇ ਮਨੁੱਖ ਸਚਿਆਰ ਵੀ ਬਣਦਾ ਹੈ। ਸਚਿਆਰ ਬਣਨ ਲਈ ਇਹ ਆਦਿ ਤੋਂ ਹੀ ਹੁਕਮ ਵਿੱਚ ਚਲਣ ਦੀ ਮਰਿਆਦਾ ਚਲੀ ਆ ਰਹੀ ਹੈ।

No comments:
Post a Comment